मूंफली की खेती बढ़ाने के लिए किसानों को मुफ्त बीज बांटे
Uncategorized
07/07/2025
मूंफली की खेती बढ़ाने के लिए किसानों को मुफ्त बीज बांटे
भीखी, 7जुलाई ( रविंदर सिंह खुरमी ) :खेतीबाड़ी और किसान भलाई विभाग के निदेशक जसवंत सिंह की अगुवाई में फसली…
ब्लॉक कार्यालय तोड़े जाने के विरोध में चल रहा धरना 13वें दिन भी जारी रहा।
ताज़ा ख़बरें
29/06/2025
ब्लॉक कार्यालय तोड़े जाने के विरोध में चल रहा धरना 13वें दिन भी जारी रहा।
मानसा – पंजाब – 29 जून (रविन्द्र सिंह खुर्मी) कस्बा भीखी के ब्लाक कार्यालय को तोड़े जाने के विरोध में…
ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਦਾ ਬੁੱਧਵਾਰ ਸਾਮ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੱਸਿਆ ਕਿ ਉਹ 89 ਵਰਿਆਂ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਪੁੱਤਰ ਅਤੇ ਦੋ ਧੀਆਂ ਹਨ। ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਵਜੋਂ ਰਾਜਨੀਤੀ ਦੀ ਸ਼ੁਰੂਆਤ ਕਰਕੇ ਕੇਂਦਰੀ ਮੰਤਰੀ ਬਣਨ ਤੱਕ ਦਾ ਸਫਰ ਬਾਖੂਬੀ ਨਿਭਾਇਆ।
देश
27/06/2025

ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣਾ…
ਭੀਖੀ ਬਲਾਕ ਤੋੜਨ ਦੀ ਹੋਈ ਤਿਆਰੀ , ਕਿਸਾਨਾਂ ਨੇ ਲਾਇਆ ਪੱਕਾ ਧਰਨਾ
ताज़ा ख़बरें
27/06/2025
ਭੀਖੀ ਬਲਾਕ ਤੋੜਨ ਦੀ ਹੋਈ ਤਿਆਰੀ , ਕਿਸਾਨਾਂ ਨੇ ਲਾਇਆ ਪੱਕਾ ਧਰਨਾ
ਮਾਨਸਾ ( ਰਵਿੰਦਰ ਸਿੰਘ ਖੁਰਮੀ )ਅੱਜ ਭੀਖੀ ਦੇ ਬੀਡੀਪੀਓ ਦਫਤਰ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ…