Site icon Bhoomika Bharat News

ਰਾਜਾ ਵੜਿੰਗ ਦੇ ਹੱਕ ‘ਚ ਗਰਜੇ ਸਿਮਰਜੀਤ ਸਿੰਘ ਬੈਂਸ, ਕਹਿੰਦੇ ‘ਹੁਣ ਇੱਕ ਲੱਖ ਵੋਟਾਂ ਨਾਲ ਜਿੱਤਾਂਗੇ

ਬੈਂਸ ਬ੍ਰਦਰ , ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ ਹਲਕਾ ਸਾਊਥ ਲੁਧਿਆਣਾ ਦੇ ਵੱਖ- ਵੱਖ ਵਾਰਡਾਂ ਵਿੱਚ ਜਾ ਕੇ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਨੂੰ ਕਹਿ ਰਹੇ ਹਨ ਕੇ ਲੁਧਿਆਣਾ ਵਾਲਿਓ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਤਾ ਕੇ ਲੋਕ ਸਭਾ ਭੇਜ ਦੋ ਥੋਨੂੰ ਕੋਈ ਲਾਂਭਾ ਨਹੀਂ ਆਓਣ ਦਵਾਂਗੇ ਇਸ ਗੱਲ ਦੀ ਗਰੰਟੀ ਨਹੀਂ ਗਰੰਟਾ ਹੈ ਬੈਂਸ ਦਾ।

Exit mobile version